ਟੀਚੇ ਅਤੇ ਮਿਸ਼ਨ
ਸਾਡਾ ਮਿਸ਼ਨ
ਜੌਹਨ ਐਫ. ਕੈਨੇਡੀ ਮਿਡਲ ਸਕੂਲ ਇੱਕ ਉਸਾਰੂ ਅਤੇ ਆਹਰੇ ਲਾਉਣ ਵਾਲਾ ਸਿੱਖਣ ਦਾ ਵਾਤਾਵਰਣ ਪ੍ਰਦਾਨ ਕਰਾਵੇਗਾ, ਜਿੱਥੇ ਸਾਰੇ ਵਿਦਿਆਰਥੀਆਂ ਦਾ ਆਦਰ ਕੀਤਾ ਜਾਵੇਗਾ, ਉਹਨਾਂ ਨੂੰ ਸ਼ਕਤੀ-ਸੰਪੰਨ ਬਣਾਇਆ ਜਾਵੇਗਾ, ਅਤੇ ਉਹਨਾਂ ਦੀ ਭਵਿੱਖ ਦੀ ਸਮਾਜਕ ਅਤੇ ਅਕਾਦਮਿਕ ਸਫਲਤਾ ਵਾਸਤੇ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਜਾਵੇਗੀ।